Posts

Image
  ਈ ਸਿਖਿਆ ਇੱਕ ਸਾਧਾਰਨ ਸ਼ਬਦ ਹੈ ।  ਜਿਸ ਨੂੰ ਅਧਿਐਨ ਦਾ ਪ੍ਰੋਗਰਾਮ ਜਾਂ ਕੋਰਸ ਵਿਦਿਆਰਥੀ ਨੂੰ ਕਿਸੇ ਸਿੱਖਣ ਕਾਰਜ ਨੂੰ ਆਪਸ ਵਿੱਚ ਮਿਲ ਜੁਲ ਕੇ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਿੱਖਣ ਪ੍ਰਬੰਧ ਕਰਨ ਲਈ ਇੱਕ ਸਾਫਟਵੇਅਰ ਹੈ। ਅਜਿਹੇ ਸਾਫਟਵੇਅਰ ਵਿਦਿਅਕ ਰਿਕਾਰਡਾਂ ਦਾ ਪ੍ਰਬੰਧ ਕਰਨ ਲਈ ਵੀ ਹੋ ਸਕਦੇ ਹਨ। ਅਤੇ ਇੰਟਰਨੈੱਟ ਉੱਪਰ ਕੋਰਸ ਨੂੰ ਵਿਸਤ੍ਰਿਤ ਕਰਨ ਲਈ ਆਨਲਾਈਨ ਸਹਿਯੋਗ ਲਈ ਸਹਾਇਤਾ ਦੇ ਮੌਕੇ ਪ੍ਰਦਾਨ ਕਰਨ ਲਈ ਵੀ। ਅਸੀਂ ਕਹਿ ਸਕਦੇ ਹਾਂ ਕਿ ਈ ਸਿਖਿਆ ਉਹ ਸਿਖਿਆ ਹੈ ਜੋ ਤਕਨੀਕੀ ਸਾਧਨਾਂ ਦੀ ਮਦਦ ਨਾਲ ਪ੍ਰਾਪਤ ਕੀਤੀ ਜਾਂਦੀ ਹੈ।